ABC Punjab
ABC Punjab
  • 13 639
  • 86 045 760
ਖਡੂਰ ਸਾਹਿਬ 'ਚ ਭੁੱਲਰ ਤੇ ਅੰਮ੍ਰਿਤ ਵਿਚਕਾਰ ਸਿੱਧੀ ਜੱਫੀ ਹਲਕੇ ਵਾਸਤੇ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਖੁਲ੍ਹਕੇ ਵਿਕਾਸ
ਸੀਨੀਅਰ ਪੱਤਰਕਾਰ ਅਵਤਾਰ ਸਿੰਘ ਖਹਿਰਾ ਦਾ ground ਜ਼ੀਰੋ ਵਿਸ਼ਲੇਸ਼ਣ
ਖਡੂਰ ਸਾਹਿਬ 'ਚ ਭੁੱਲਰ ਤੇ ਅੰਮ੍ਰਿਤ ਵਿਚਕਾਰ ਸਿੱਧੀ ਜੱਫੀ
ਹਲਕੇ ਵਾਸਤੇ ਕਿਸੇ ਵੀ ਸਰਕਾਰ ਤੇ ਕਿਸੇ ਵੀ MP ਨਹੀਂ ਕੀਤਾ ਕੰਮ
#abcpunjab #khadursahib #election2024 #vote #aapparty #bjp #shromaniakalidal #congress #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.
Переглядів: 2 044

Відео

ਕਾਂਗਰਸ ਪਾਰਟੀ ਅਸਲੀ ਆਮ ਆਦਮੀ ਪਾਰਟੀ ਕਾਂਗਰਸੀ ਉਮੀਦਵਾਰ ਨੇ ਦੱਸੀ ਸਾਰੀ ਗੱਲ
Переглядів 1802 години тому
ਕਾਂਗਰਸ ਪਾਰਟੀ ਅਸਲੀ ਆਮ ਆਦਮੀ ਪਾਰਟੀ ਕਾਂਗਰਸੀ ਉਮੀਦਵਾਰ ਨੇ ਦੱਸੀ ਸਾਰੀ ਗੱਲ #abcpunjab #election2024 #vote #aapparty #congress #bjp #shromaniakalidal #candidate #hoshiarpur #punjab #ABCPunjab #BreakingNews #ABCNews #DailyNews ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the ...
AAP ਵਿਧਾਇਕਾ ਕਰਕੇ ਹੋਏ ਵਿਵਾਦ ਤੋਂ ਬਾਅਦ ਛੱਡੀ ਸੀ ਸਰਕਾਰੀ ਨੌਕਰੀ ਭ੍ਰਿਸ਼ਟਾਚਾਰੀਆਂ ਨਾਲ ਲਾ ਲਿਆ ਸਿੱਧਾ ਮੱਥਾ
Переглядів 8643 години тому
AAP ਵਿਧਾਇਕਾ ਕਰਕੇ ਹੋਏ ਵਿਵਾਦ ਤੋਂ ਬਾਅਦ ਛੱਡੀ ਸੀ ਸਰਕਾਰੀ ਨੌਕਰੀ ਭ੍ਰਿਸ਼ਟਾਚਾਰੀਆਂ ਨਾਲ ਲਾ ਲਿਆ ਸਿੱਧਾ ਮੱਥਾ #abcpunjab #KaramjitAnmol #HansRajHans #BhagwantMann #moga #punjab #ABCPunjab #BreakingNews #ABCNews #DailyNews ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, pa...
MP ਗੁਰਜੀਤ ਸਿੰਘ ਔਜਲਾ ਦੀ ਰੈਲੀ 'ਚ ਵਾਪਰਿਆ ਵੱਡਾ ਕਾਂਡ ਰੈਲੀ 'ਚ ਹੋਇਆ ਜ਼ਬਰਦਸਤ ਹੰਗਾਮਾ, ਮੌਕੇ ਤੇ ਪੁੱਜੀ ਪੁਲਿਸ
Переглядів 4495 годин тому
MP ਗੁਰਜੀਤ ਸਿੰਘ ਔਜਲਾ ਦੀ ਰੈਲੀ 'ਚ ਵਾਪਰਿਆ ਵੱਡਾ ਕਾਂਡ ਰੈਲੀ 'ਚ ਹੋਇਆ ਜ਼ਬਰਦਸਤ ਹੰਗਾਮਾ, ਮੌਕੇ ਤੇ ਪੁੱਜੀ ਪੁਲਿਸ #abcpunjab #punjab #gurjeetsinghaujla #amritsar #police #rally #ABCPunjab #BreakingNews #ABCNews #DailyNews ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, par...
ਪੱਤਰਕਾਰ ਦੇਸ ਰਾਜ ਕਾਲੀ ਦੇ ਜਿਗਰੀ ਯਾਰ ਨੇ ਸਾਰੀਆਂ ਪਾਰਟੀਆਂ ਦੀਆਂ ਚਲਾਕੀਆਂ ਤੋਂ ਚੁੱਕਿਆ ਪਰਦਾ
Переглядів 8727 годин тому
ਪੱਤਰਕਾਰ ਦੇਸ ਰਾਜ ਕਾਲੀ ਦੇ ਜਿਗਰੀ ਯਾਰ ਨੇ ਸਾਰੀਆਂ ਪਾਰਟੀਆਂ ਦੀਆਂ ਚਲਾਕੀਆਂ ਤੋਂ ਚੁੱਕਿਆ ਪਰਦਾ ਦਲ ਬਦਲੂਆਂ ਦੀ ਕਰਤੀ ਲਾਹਪਾਹ #abcpunjab #AjayYadav #jalandhar #desrajkali #journalist #AapParty #AkaliDal #Congress #bjp #punjab #ABCPunjab #BreakingNews #ABCNews #DailyNews ABC Punjab is a popular Punjabi television channel that offers a range of programming, including news, music, movies, and cultural shows. It is wi...
ਸਵਾਤੀ ਮਾਲੀਵਾਲ ਮਾਮਲਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਦਾ ਐਕਸ਼ਨ CM ਕੇਜਰੀਵਾਲ ਦਾ PA ਗ੍ਰਿਫ਼ਤਾਰ
Переглядів 1,2 тис.8 годин тому
ਸਵਾਤੀ ਮਾਲੀਵਾਲ ਮਾਮਲਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਦਾ ਐਕਸ਼ਨ CM ਕੇਜਰੀਵਾਲ ਦਾ PA ਗ੍ਰਿਫ਼ਤਾਰ #abcpunjab #punjab #arvindkejriwal #swatimaliwal #ABCPunjab #BreakingNews #ABCNews #DailyNews ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas wi...
ਬਿਨ੍ਹਾਂ ਵੀਜ਼ਾ ਰੂਸ ਜਾ ਸਕਣਗੇ ਭਾਰਤੀ ਭਾਰਤ-ਰੂਸ ’ਚ ਹੋਵੇਗਾ ਵੀਜ਼ਾ ਫ੍ਰੀ ਸਮਝੌਤਾ
Переглядів 3009 годин тому
ਬਿਨ੍ਹਾਂ ਵੀਜ਼ਾ ਰੂਸ ਜਾ ਸਕਣਗੇ ਭਾਰਤੀ ਭਾਰਤ-ਰੂਸ ’ਚ ਹੋਵੇਗਾ ਵੀਜ਼ਾ ਫ੍ਰੀ ਸਮਝੌਤਾ
ਕਾਰੋਬਾਰੀਆਂ ਦੀ ਕਿਸਾਨਾਂ ਨੂੰ ਚੇਤਾਵਨੀ ਕਿਸਾਨ 10 ਦਿਨਾਂ 'ਚ ਹਟਾਉਣ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ
Переглядів 87610 годин тому
ਕਾਰੋਬਾਰੀਆਂ ਦੀ ਕਿਸਾਨਾਂ ਨੂੰ ਚੇਤਾਵਨੀ ਕਿਸਾਨ 10 ਦਿਨਾਂ 'ਚ ਹਟਾਉਣ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ
ਧਰਮ ਸੰਕਟ 'ਚ ਫਸੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਪਹੁੰਚੇ ਦੁਬਈ
Переглядів 2,4 тис.11 годин тому
ਧਰਮ ਸੰਕਟ 'ਚ ਫਸੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਪਹੁੰਚੇ ਦੁਬਈ
ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਮਿਲਕੇ ਕਿਸਾਨੀ ਜ਼ਿੰਦਾਬਾਦ ਦੇ ਲਗਾਏ ਨਾਅਰੇ
Переглядів 52111 годин тому
ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਮਿਲਕੇ ਕਿਸਾਨੀ ਜ਼ਿੰਦਾਬਾਦ ਦੇ ਲਗਾਏ ਨਾਅਰੇ
ਕਹਿਰ ਦੀ ਗਰਮੀ ਕਾਰਨ ਬਿਜਲੀ ਬੋਰਡ ਦੇ ਛੁੱਟੇ ਪਸੀਨੇ ਅਣਐਲਾਨੇ ਕੱਟ ਲੱਗਣ ਕਾਰਨ ਲੋਕ ਹੋਏ ਪ੍ਰੇਸ਼ਾਨ
Переглядів 22912 годин тому
ਕਹਿਰ ਦੀ ਗਰਮੀ ਕਾਰਨ ਬਿਜਲੀ ਬੋਰਡ ਦੇ ਛੁੱਟੇ ਪਸੀਨੇ ਅਣਐਲਾਨੇ ਕੱਟ ਲੱਗਣ ਕਾਰਨ ਲੋਕ ਹੋਏ ਪ੍ਰੇਸ਼ਾਨ
ਗੁਰਦਾਸਪੁਰੀਆਂ ਦਾ ਸਨੀ ਦਿਓਲ 'ਤੇ ਤੰਜਨਲਕਾ ਵੀ ਨਕਲੀ ਨਲਕਾ ਪੁੱਟਣ ਵਾਲਾ ਵੀ ਨਕਲੀ
Переглядів 60412 годин тому
ਗੁਰਦਾਸਪੁਰੀਆਂ ਦਾ ਸਨੀ ਦਿਓਲ 'ਤੇ ਤੰਜਨਲਕਾ ਵੀ ਨਕਲੀ ਨਲਕਾ ਪੁੱਟਣ ਵਾਲਾ ਵੀ ਨਕਲੀ
ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਤਿਕੋਣਾ ਮੁਕਾਬਲਾ ਅਨਿਲ ਜੋਸ਼ੀ, ਧਾਲੀਵਾਲ ਤੇ ਔਜਲਾ 'ਚ ਘੈਂਡਟੱਕਰ
Переглядів 5 тис.13 годин тому
ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਤਿਕੋਣਾ ਮੁਕਾਬਲਾ ਅਨਿਲ ਜੋਸ਼ੀ, ਧਾਲੀਵਾਲ ਤੇ ਔਜਲਾ 'ਚ ਘੈਂਡਟੱਕਰ
ਅਸੀਂ ਤਾਂ ਅੰਮ੍ਰਿਤ ਨਾਲ ਨਵਾਂ ਤਜ਼ੁਰਬਾ ਕਰਨਾ ਸਾਨੂੰ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ
Переглядів 75914 годин тому
ਅਸੀਂ ਤਾਂ ਅੰਮ੍ਰਿਤ ਨਾਲ ਨਵਾਂ ਤਜ਼ੁਰਬਾ ਕਰਨਾ ਸਾਨੂੰ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ
ਮੁੱਖ ਮੰਤਰੀ ਮਾਨ ਦਾ ਐਲਾਨ ਬਿਜਲੀ ਸਬਸਿਡੀ ਤੋਂ ਬਚਣਗੇ 5500 ਕਰੋੜ ਫਿਰ ਬੀਬੀਆਂ ਨੂੰ ਮਿਲਣਗੇ 1000 ਰੁਪਏ
Переглядів 31715 годин тому
ਮੁੱ ਮੰਤਰੀ ਮਾਨ ਦਾ ਐਲਾਨ ਬਿਜਲੀ ਸਬਸਿਡੀ ਤੋਂ ਬਚਣਗੇ 5500 ਕਰੋੜ ਫਿਰ ਬੀਬੀਆਂ ਨੂੰ ਮਿਲਣਗੇ 1000 ਰੁਪਏ
AAP ਦੇ ਉਮੀਦਵਾਰ ਦੇ ਪੋਸਟਰ ਪਾੜਨ ਦੇ AAP ਨੇਤਾ 'ਤੇ ਦੋਸ਼ ਦੋਸ਼ੀ ਕਿਸਾਨ ਵਿੰਗ ਦਾ ਨਿਕਲਿਆ ਨੇਤਾ
Переглядів 8 тис.2 години тому
AAP ਦੇ ਉਮੀਦਵਾਰ ਦੇ ਪੋਸਟਰ ਪਾੜਨ ਦੇ AAP ਨੇਤਾ 'ਤੇ ਦੋਸ਼ ਦੋਸ਼ੀ ਕਿਸਾਨ ਵਿੰਗ ਦਾ ਨਿਕਲਿਆ ਨੇਤਾ
ਚੋਣਾਂ 'ਚ ਰੁਲ ਗਏ ਪੰਜਾਬ ਦੇ ਮੁੱਦੇ ਬਾਕੀ ਪਾਰਟੀਆਂ ਵਾਂਗ AAP ਵੀ ਡੰਗ ਟਪਾਊ ਨਿਕਲੀ !
Переглядів 3,5 тис.2 години тому
ਚੋਣਾਂ 'ਚ ਰੁਲ ਗਏ ਪੰਜਾਬ ਦੇ ਮੁੱਦੇ ਬਾਕੀ ਪਾਰਟੀਆਂ ਵਾਂਗ AAP ਵੀ ਡੰਗ ਟਪਾਊ ਨਿਕਲੀ !
ਲੋਕ ਸਭਾ ਹਲਕਾ ਗੁਰਦਾਸਪੁਰ 'ਚ ਕਾਂਗਰਸ ਤੇ AAP ਵਿਚਕਾਰ ਸਿੱਧੀ ਟੱਕਰ ਗਠਜੋੜ ਨਾ ਹੋਣ ਕਾਰਨ SAD ਤੇ BJP ਪਿੱਛੇ
Переглядів 5 тис.2 години тому
ਲੋਕ ਸਭਾ ਹਲਕਾ ਗੁਰਦਾਸਪੁਰ 'ਚ ਕਾਂਗਰਸ ਤੇ AAP ਵਿਚਕਾਰ ਸਿੱਧੀ ਟੱਕਰ ਗਠਜੋੜ ਨਾ ਹੋਣ ਕਾਰਨ SAD ਤੇ BJP ਪਿੱਛੇ
ਨੌਜਵਾਨ ਦਾ ਦੇਸੀ ਜੁਗਾੜ 26 ਸੌ 'ਚ ਬਣਾਈ ਮਸ਼ੀਨ ਮਸ਼ੀਨ ਨਾਲ ਆਂਡਿਆਂ ਤੋਂ ਬਣਨਗੇ ਮੁਰਗੀ ਦੇ ਬੱਚੇ
Переглядів 6342 години тому
ਨੌਜਵਾਨ ਦਾ ਦੇਸੀ ਜੁਗਾੜ 26 ਸੌ 'ਚ ਬਣਾਈ ਮਸ਼ੀਨ ਮਸ਼ੀਨ ਨਾਲ ਆਂਡਿਆਂ ਤੋਂ ਬਣਨਗੇ ਮੁਰਗੀ ਦੇ ਬੱਚੇ
ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿ.ਤਪਾ.ਲ ਸਿੰਘ ਦਾ ਚੋਣ ਨਿਸ਼ਾਨ Mic
Переглядів 23 тис.2 години тому
ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿ.ਤਪਾ.ਲ ਸਿੰਘ ਦਾ ਚੋਣ ਨਿਸ਼ਾਨ Mic
ਫਿਰੋਜ਼ਪੁਰ ਦੇ AAP ਆਗੂਆਂ ਨੇ ਕਿਉਂ ਲਾਏ ਮੋਦੀ - ਮੋਦੀ ਦੇ ਨਾਅਰੇ BJP ਸਮੇਤ ਬਾਕੀ ਪਾਰਟੀਆਂ ਦੇ ਆਗੂ ਹੋਏ ਹੈਰਾਨ
Переглядів 8442 години тому
ਫਿਰੋਜ਼ਪੁਰ ਦੇ AAP ਆਗੂਆਂ ਨੇ ਕਿਉਂ ਲਾਏ ਮੋਦੀ - ਮੋਦੀ ਦੇ ਨਾਅਰੇ BJP ਸਮੇਤ ਬਾਕੀ ਪਾਰਟੀਆਂ ਦੇ ਆਗੂ ਹੋਏ ਹੈਰਾਨ
AAP ਦੇ ਉਮੀਦਵਾਰ ਤੇ ਕੈਬਨਿਟ ਮੰਤਰੀ Laljit Singh Bhullar ਦੇ ਪੋਸਟਰ ਪਾੜੇ
Переглядів 1,7 тис.2 години тому
AAP ਦੇ ਉਮੀਦਵਾਰ ਤੇ ਕੈਬਨਿਟ ਮੰਤਰੀ Laljit Singh Bhullar ਦੇ ਪੋਸਟਰ ਪਾੜੇ
ਟਿਊਸ਼ਨ ਸੈਂਟਰ ਚਲਾਉਣ ਵਾਲੀ ਬੀਬੀ ਦੀ ਡਾ.ਚੱਬੇਵਾਲ ਨੂੰ ਸਿਆਸੀ ਚੁਣੌਤੀ AAP ਨੇ ਚੱਬੇਵਾਲ ਦੇ ਸੰਗਲ ਨਾਲ ਹੀ ਬੰਨ੍ਹ ਲਿਆ
Переглядів 1,2 тис.2 години тому
ਟਿਊਸ਼ਨ ਸੈਂਟਰ ਚਲਾਉਣ ਵਾਲੀ ਬੀਬੀ ਦੀ ਡਾ.ਚੱਬੇਵਾਲ ਨੂੰ ਸਿਆਸੀ ਚੁਣੌਤੀ AAP ਨੇ ਚੱਬੇਵਾਲ ਦੇ ਸੰਗਲ ਨਾਲ ਹੀ ਬੰਨ੍ਹ ਲਿਆ
ਸਿੱਖੀ ਸਰੂਪ 'ਚ ਜਰਮਨ ਦੀ ਪਹਿਲੀ ਦਸਤਾਰਧਾਰੀ ਡਾਕਟਰ ਬਣੀ ਬਲਜੀਤ ਕੌਰ
Переглядів 3342 години тому
ਸਿੱਖੀ ਸਰੂਪ 'ਚ ਜਰਮਨ ਦੀ ਪਹਿਲੀ ਦਸਤਾਰਧਾਰੀ ਡਾਕਟਰ ਬਣੀ ਬਲਜੀਤ ਕੌਰ
ਨਹਿਰੀ ਪਾਣੀ ਵਿਵਾਦ 'ਤੇ ਸਰਕਾਰ ਤੇ ਨਹਿਰੀ ਪਟਵਾਰੀਆਂ ਦੀ ਖੜਕੀ
Переглядів 3,3 тис.2 години тому
ਨਹਿਰੀ ਪਾਣੀ ਵਿਵਾਦ 'ਤੇ ਸਰਕਾਰ ਤੇ ਨਹਿਰੀ ਪਟਵਾਰੀਆਂ ਦੀ ਖੜਕੀ
AAP ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਲਿਖਤ ਸ਼ਿਕਾਇਤ 'ਤੇ ਕੇਜਰੀਵਾਲ ਦੇ PA ਖ਼ਿਲਾਫ਼ ਪੁਲਿਸ ਵਲੋਂ FIR ਦਰਜ
Переглядів 4692 години тому
AAP ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਲਿਖਤ ਸ਼ਿਕਾਇਤ 'ਤੇ ਕੇਜਰੀਵਾਲ ਦੇ PA ਖ਼ਿਲਾਫ਼ ਪੁਲਿਸ ਵਲੋਂ FIR ਦਰਜ
ਲੁਧਿਆਣਾ 'ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਤੇ ਸਿਮਰਨਜੀਤ ਬੈਂਸ ਦਾ ਮਹਿਲਾ ਵਲੋਂ ਵਿਰੋਧ
Переглядів 2,6 тис.2 години тому
ਲੁਧਿਆਣਾ 'ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਤੇ ਸਿਮਰਨਜੀਤ ਬੈਂਸ ਦਾ ਮਹਿਲਾ ਵਲੋਂ ਵਿਰੋਧ
ਆਹ ਬਾਪੂ ਨੇ ਕੀਤੀਆਂ ਕੰਮ ਦੀਆਂ ਗੱਲਾਂ ਸਿਆਸੀ ਲੀਡਰਾਂ ਨੂੰ ਲਫ਼ਜ਼ੀ ਲਫ਼ੇੜੇ
Переглядів 2,4 тис.2 години тому
ਆਹ ਬਾਪੂ ਨੇ ਕੀਤੀਆਂ ਕੰਮ ਦੀਆਂ ਗੱਲਾਂ ਸਿਆਸੀ ਲੀਡਰਾਂ ਨੂੰ ਲਫ਼ਜ਼ੀ ਲਫ਼ੇੜੇ
ਚੰਦਨ ਦੀ ਖੇਤੀ ਕਰਕੇ ਕਿਵੇਂ ਬਣ ਸਕਦੇ ਹੋ ਕਰੋੜਪਤੀ ਨੌਜਵਾਨ ਕਿਸਾਨ ਬਣੇ ਬਾਕੀਆਂ ਲਈ ਚਾਨਣ ਮੁਨਾਰਾ
Переглядів 8202 години тому
ਚੰਦਨ ਦੀ ਖੇਤੀ ਕਰਕੇ ਕਿਵੇਂ ਬਣ ਸਕਦੇ ਹੋ ਕਰੋੜਪਤੀ ਨੌਜਵਾਨ ਕਿਸਾਨ ਬਣੇ ਬਾਕੀਆਂ ਲਈ ਚਾਨਣ ਮੁਨਾਰਾ
ਨਾ ਸਾਨੂੰ ਹਜ਼ਾਰ ਰੁਪਏ ਚਾਹੀਦੇ ਨਾ ਸਾਨੂੰ ਮੁਫ਼ਤ ਬਿਜਲੀ ਦੀ ਖੁਸ਼ੀ ਮਾਝੇ ਦੀਆਂ ਬੀਬੀਆਂ ਦੀਆਂ ਖਰੀਆਂ ਖਰੀਆਂ ਗੱਲਾਂ
Переглядів 11 тис.4 години тому
ਨਾ ਸਾਨੂੰ ਹਜ਼ਾਰ ਰੁਪਏ ਚਾਹੀਦੇ ਨਾ ਸਾਨੂੰ ਮੁਫ਼ਤ ਬਿਜਲੀ ਦੀ ਖੁਸ਼ੀ ਮਾਝੇ ਦੀਆਂ ਬੀਬੀਆਂ ਦੀਆਂ ਖਰੀਆਂ ਖਰੀਆਂ ਗੱਲਾਂ

КОМЕНТАРІ

  • @vikramjitsingh7710
    @vikramjitsingh7710 43 секунди тому

    ਅਗੇ ਆਪ ਦੇ 7 ਐਮ ਪੀ ਯਾਂ ਪੰਜਾਬ ਉਣਾ ਵਿੱਚੋ ਏਕ ਭੀ ਪੰਜਾਬ ਦੇ ਹੱਕਾਂ ਲਈ ਨਹੀ ਬੋਲ ਰਿਹਾ। ਜੈ ਅਗੇ ਬਣੇ ਐਮ ਪੀ ਨਹੀ ਬੋਲ ਰਹੇ ਤਾਂ ਜੈ ਲੋਕਾ ਹੋਰ ਆਪ ਦੇ ਐਮ ਪੀ ਬਣਾਤੇ ਓਹ ਕੀ ਬੋਲੁਗੇ ਸੋਚ ਕੇ ਵੋਟ ਪਾਇਉ

  • @surinderbali5081
    @surinderbali5081 Хвилина тому

    🌹❤🌹❤🌹❤🌹❤🌹

  • @vikramjitsingh7710
    @vikramjitsingh7710 4 хвилини тому

    ਕਾਂਗਰਸ ਅਕਾਲੀ ਦਲ ਅੱਜ ਤਕ ਪੰਜਾਬ ਸਿਰਫ ਕੁਛ ਪਰਿਵਾਰਾ ਨੂੰ ਹੀ ਪੜ੍ਹਿਆ ਤਕ ਓਹਦੇ ਤੇ ਟਿੱਕਟਾਂ ਦਿਤਿਆ ਹੂਨ ਆਪ ਭੀ ਓਹੀ ਕੰਮ ਕਰ ਰਹੀ ਜੌ ਪਹਿਲਾ ਮੰਤਰੀ ਯਾਂ ਉਣਾ ਨੂੰ ਹੀ ਫੇਰ ਟਿੱਕਟਾਂ ਦਿਤਿਆ। ਸਾਰੀਆਂ ਸਿਆਸੀ ਪਾਰਟੀਆ ਨਵੇਂ ਨੌਜਵਾਨਾਂ ਨੂੰ ਟਿੱਕਟਾਂ ਕਿਉ ਨਹੀ ਦੇਂਦਿਆ। ਪੰਜਾਬ ਦੀ ਤਰੱਕੀ ਲਈ ਨਵੇਂ ਨੌਜਵਾਨਾਂ ਨੂੰ ਅਗੇ ਆਉਣਾ ਪੈਣਾ ਤੇ ਲੋਕਾ ਨੂੰ ਭੀ ਪਾਰਟੀ ਬਾਜ਼ੀ ਤੋ ਉਪਰ ਉਧ ਕੇ ਚੰਗੇ ਬੰਦਿਆ ਨੂੰ ਵੋਟਾ ਪਾਉਣੀਆਂ ਚਾਹੀਦੀਆਂ

  • @jagsheershergill821
    @jagsheershergill821 6 хвилин тому

    Bjp

  • @chanansingh3037
    @chanansingh3037 8 хвилин тому

    ਅਕਾਲੀਦਲ ਨੇ ਖਾਲੜਾ ਅਤੇ ਭਾਈ ਅਮ੍ਰਿਤਪਾਲ ਸਿੰਘ ਤੇਪਲਾ ਖੇਡਿਆ ਪਰ ਦੋਵੇ ਨਹੀ ਮਨੇ

  • @jasneetkaur952
    @jasneetkaur952 9 хвилин тому

    ਦੀਪ ਸਿੱਧੂ ਤੇ ਵਕੀਲਾਂ ਦੀ ਦੇਖਭਾਲ ਸਾਬ ਜਿੰਦਾਬਾਦ

  • @SudeshKumar-kk5xn
    @SudeshKumar-kk5xn 10 хвилин тому

    Dehli valyia nu push lao pehla kis ney jitna aa

  • @butasingh4607
    @butasingh4607 12 хвилин тому

    ਬੀਬੀ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @anmoldeepsingh6358
    @anmoldeepsingh6358 12 хвилин тому

    ਅਨਿਲ ਜੋਸ਼ੀ। ਸ਼੍ਰੋਮਣੀ ਅਕਾਲੀ ਦਲ।

  • @paravsandhu8694
    @paravsandhu8694 13 хвилин тому

    Congress

  • @paravsandhu8694
    @paravsandhu8694 14 хвилин тому

    ਔਜਲਾ

  • @sanjogtarani3997
    @sanjogtarani3997 15 хвилин тому

    ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ

  • @sanjogtarani3997
    @sanjogtarani3997 16 хвилин тому

    ਸਾਡੇ ਬੱਚਿਆਂ ਨੂੰ ਨੋਕਰੀਆ ਦਿਤੀਆਂ ਹਨ ਬਿਜਲੀ ਮੁਫ਼ਤ ਦਿੱਤੀ ਹੈ ਲੂਣ ਖਾ ਕੇ ਹਰਾਮ ਕਰਨਾ ਪਾਪ ਨਹੀਂ ਮਹਾਂਪਾਪ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @i_am_RV
    @i_am_RV 17 хвилин тому

    😂😂😂

  • @chanansingh3037
    @chanansingh3037 24 хвилини тому

    ਇਸ ਇਲਾਕੇ ਵਿੱਚ ਨਹਿਰੀ ਪਾਣੀ ਸਾਲ ਵਿੱਚ ਮਸਾ 2 ਮਹੀਨੇ ਹੀ ਆਉਂਦਾ ਹੈ ਦਸ ਮਹੀਨੇ ਨਹਿਰਾ ਵਿੱਚ ਚੂਹੇ ਖੁਡਾ ਹੀ ਕਢਦੇ ਹਨ ਪਟੀ ਤਰਨਤਾਰਨ

  • @beantsinghsidhu2389
    @beantsinghsidhu2389 24 хвилини тому

    Bhai amritpal singh jittega g

  • @user-ew2cq2vy3e
    @user-ew2cq2vy3e 27 хвилин тому

    ਭੁੱਲਰ ਸਾਹਿਬ ਵਟਸਅਪ ਨੰਬਰ ਦਿਉ ਤੁਹਾਨੂੰ ਰਾਜਨ ਮਾਨ ਪੱਤਰਕਾਰ ਦੇ ਰਿਸ਼ਤੇਦਾਰ ਦੀਆ ਪਿੰਡ ਲੋਪੇਕੇ ਅੰਮ੍ਰਿਤਸਰ ਨਜਾਇਜ ਕਬਜਾ ਦੀਆ ਵੀਡੀਓ ਭੇਜੀਏ

  • @user-hj3ww3xx2j
    @user-hj3ww3xx2j 27 хвилин тому

    O Punjabi o es sarbi thag band tha supada saf karo

  • @DilbagSingh-fk2if
    @DilbagSingh-fk2if 28 хвилин тому

    Sikh nu nu peda hunde kiha janda ki tu Tu bahar jana duniya da sab ton taf test ILEST kadna va jihra koi nahi kad sakda sab

  • @manjitkaur5642
    @manjitkaur5642 30 хвилин тому

    Wahe guru ji mehr krnge

  • @user-hj3ww3xx2j
    @user-hj3ww3xx2j 30 хвилин тому

    O Punjabi o es sarbi thag band tha supada saf karo

  • @user-ew2cq2vy3e
    @user-ew2cq2vy3e 30 хвилин тому

    ਰਾਜਨ ਮਾਨ ਪੱਤਰਕਾਰ ਦੀ ਸਕੀ ਮਾਸੀ ਨੇ ਪਿੰਡ ਲੋਪੇਕੇ ਅੰਮ੍ਰਿਤਸਰ 143110 ਗਲੀ ਦਾ ਨਜਾਇਜ ਕਬਜਾ ਕਰ ਲਿਆ ਗਿਆ ਹੈ

  • @tarsemsohi677
    @tarsemsohi677 30 хвилин тому

    ਅਮਿਰਤ,,ਕੀ ਹੁੰਦਾ,,, ਸਿੰਘ ਦੇ ਮਗਰ,,, ਸਿੰਘ ਸ਼ਬਦ ਲਾਇਆ ਕਰੋ,, ਦਸਵੇਂ ਪਾਤਸ਼ਾਹ ਦਾ ਬਖਸ਼ਿਆ, ਹੋਇਆ ਸ਼ਬਦ,, ਸਿੰਘ,,ਤੇ,ਕੌਰ, ਨੇ,,, ਭਾਈ ਅਮ੍ਰਿਤਪਾਲ ਸਿੰਘ ਖਾਲਸਾ,,ਲਿਖੋ ਪੱਤਰਕਾਰੋ,,,ਇਹ ਵੀ ਡੀਪ ਸਟੇਟ ਦੀ ਬਹੁਤ ਵੱਡੀ ਚਾਲ ਐ,,ਹਰੇਕ ਦੇ ਨਾਂ ਮਗਰ। ,, ਸਿੰਘ,,ਕਟਾ ਰਹੇ,, ਸਾਰੇ ਚੈਨਲਾਂ ਵਾਲਿਆਂ ਨੇ ਵੀ ਇਹ ਰਾਹ ਫੜ ਲਿਆ,, ਸੁਚੇਤ ਸੁਚੇਤ ਸੁਚੇਤ ਹੋਵੋ ਵੀਰੋ,

  • @DilbagSingh-fk2if
    @DilbagSingh-fk2if 31 хвилина тому

    Bhut sare punjabi sikh fukre aa

  • @SukhwinderSinghSukhwinde-tj6ij
    @SukhwinderSinghSukhwinde-tj6ij 31 хвилина тому

    ਮਹਾਨ ਸਿੱਖ ਜਰਨੈਲ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️✌️✌️✌️

  • @BabaBakalia670
    @BabaBakalia670 31 хвилина тому

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @user-ew2cq2vy3e
    @user-ew2cq2vy3e 33 хвилини тому

    ਪਿੰਡ ਲੋਪੇਕੇ ਅੰਮ੍ਰਿਤਸਰ 143110

  • @user-ew2cq2vy3e
    @user-ew2cq2vy3e 33 хвилини тому

    ਭੁੱਲਰ ਸਾਹਿਬ ਰਾਜਨ ਮਾਨ ਨੂੰ ਇਹ ਵੀ ਪੁੱਛੋ ਕਿ ਤੇਰੀ ਸਕੀ ਮਾਸੀ ਅਮਰਜੀਤ ਕੌਰ ਨੇ ਗਲੀ ਦੀਆ ਲੌਕਟੈਲਾ ਪੁਟ ਕਿ ਨਜਾਇਜ ਕਬਜ਼ਾ ਕੀਤਾ ਹੈ

  • @user-cy3qy8ih6z
    @user-cy3qy8ih6z 35 хвилин тому

    ਭੂੱਲਰ ਸਾਬ ਏ ਬਲਾਲਿਆ ਜੇ

  • @SukhwinderSinghSukhwinde-tj6ij
    @SukhwinderSinghSukhwinde-tj6ij 35 хвилин тому

    ਮਹਾਨ ਸਿੱਖ ਜਰਨੈਲ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️✌️✌️✌️

  • @user-ew2cq2vy3e
    @user-ew2cq2vy3e 38 хвилин тому

    ਭੁੱਲਰ ਸਾਹਿਬ ਸਵੇਰੇ ਤੁਸੀ ਅੰਮ੍ਰਿਤਸਰ ਸਾਹਿਬ ਤੋ ਰਾਜਨ ਮਾਨ ਪੱਤਰਕਾਰ ਨੂੰ ਸਾਮਲ ਕੀਤਾ ਸੀ ਉਸਦੀ ਸਹਿ ਤੇ ਉਸ ਦੀ ਸਕੀ ਮਾਸੀ ਨੇ ਪਿੰਡ ਲੋਪੋਕੇ ਅੰਮ੍ਰਿਤਸਰ 143110 ਪ੍ਰੀਤ ਨਗਰ ਰੋਡ ਸਾਹਮਣੇ ਸ਼ਾਹ ਰਿਜੋਰਟ ਗਲੀ ਦੀਆ ਲੌਕਟੈਲਾਂ ਪੁਟ ਕਿ ਨਜਾਇਜ ਕਬਜਾ ਕਰ ਲਿਆ ਹੈ

  • @user-mv4ve3su7y
    @user-mv4ve3su7y 41 хвилина тому

    ਕੌਣ ਵਲਟੋਹਾ ਕੌਣ ਹੈ ਜੀਰਾ ਇਸ ਭਾਈ ਅੰਮ੍ਰਿਤਪਾਲ ਸਿੰਘ ਭੈਣਾ ਦਾ ਵੀਰਾਂ

  • @hardialsinghsarpanch5026
    @hardialsinghsarpanch5026 42 хвилини тому

    ਖਹਿਰਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @user-id9bm5ut7t
    @user-id9bm5ut7t 45 хвилин тому

    Bahgwat maan jumle was gun fudu nahi lagna hun murgi farm kholo loka ne garu da tela tela kar dena hai

  • @BaljinderSinghWarring
    @BaljinderSinghWarring 45 хвилин тому

    A a p gupi

  • @user-id9bm5ut7t
    @user-id9bm5ut7t 45 хвилин тому

    Kgrewal bajahao Punjab punjabi vachao kgrewal bajahao Punjab punjabi vachao kgrewal Punjab da ke lagda he sirf Punjab de loka nu barbad karn ley inter keta loka nu doka deta

  • @user-id9bm5ut7t
    @user-id9bm5ut7t 46 хвилин тому

    Es bahgwat maan jumle was tu Punjab nu vcha lo loka nu doka deta her roj goothe lalch gooth bol bol ke voota magda ferda bahgwat maan

  • @user-id9bm5ut7t
    @user-id9bm5ut7t 47 хвилин тому

    Sab satkata tu vad dokewas bailman papi dusi bahgwat maan jumle was sarkaar sabt hoye loka nu doka deta hai es bhad tu Punjab vcha lo

  • @user-id9bm5ut7t
    @user-id9bm5ut7t 48 хвилин тому

    Bahgwat maan jumle was sabt hoye lok nachar keh rahe hai loka de put marva ke voota magda ferda bahgwat maan jumle was

  • @ranjeetkaur6746
    @ranjeetkaur6746 Годину тому

    ਇਸੇ ਬਾਜਪਾਈ ਨੇ ਇੰਦਰਾ ਨੂੰ,, ਮਾਂ ਦੁਰਗਾ ਕਿਹਾ ਸੀ, ਜਦੋਂ ਇੰਦਰਾ ਗਾਂਧੀ ਨੇ ਸੀ੍ ਦਰਬਾਰ ਸਾਹਿਬ ਤੇ ਫੌਜ਼ ਚੜ੍ਹਾਈ ਸੀ।😢

  • @BalwinderSingh-te6ct
    @BalwinderSingh-te6ct Годину тому

    Very good

  • @komaldhillon1291
    @komaldhillon1291 Годину тому

    ਜਿਹੜੀ।ਕੰਪਨੀ।ਨੇ। ਲੋਕ। ਨਾਲ।ਧੋਖਾ। ਕੀਤਾ। ਵਾਹਿਗੁਰੂ।ਸਭ।ਜਾਣਦਾ। ਲੋਕ ਨੂੰ,ਮਰਣ।ਵਾਲਾ।ਆਪ। ਕਿਵੇਂ।ਬਚ।ਜਾਊ

  • @kamalsingh-dc1vs
    @kamalsingh-dc1vs Годину тому

    ਭਾਈ ਅਮ੍ਰੀਤਪਾਲ ਸਿੰਘ ਜੀ ਜ਼ਿੰਦਾਬਾਦ ❤

  • @GurmeetKaur-xj4wq
    @GurmeetKaur-xj4wq Годину тому

    Bilkul Theek

  • @SUKHDEVSINGH-gp6es
    @SUKHDEVSINGH-gp6es Годину тому

    ja modi hindu hindu kare oh mada eh app sikh sikh karde eh cahnge ho gaye

  • @lakhasingh7186
    @lakhasingh7186 Годину тому

    ਸੰਗਰੂਰ ਚ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @laxmanrawal118
    @laxmanrawal118 Годину тому

    The blood of politics has now touched the ground in Punjab, until then the chair will not be available until the BJP resigns.

  • @lakhverLakhversingh
    @lakhverLakhversingh Годину тому

    ਇਹ ਤਾਂ ਬੱਸ ਲੋਕਾਂ ਨੂੰ ਫੋਦੂ ਬੋਣ ਲਈ ਆਉਦੇ ਨੇ

  • @Kulwindersin885
    @Kulwindersin885 Годину тому

    Simrenjit singh maan

  • @laxmanrawal118
    @laxmanrawal118 Годину тому

    दिल्ली में EVM की वजह से जीत गया था ये आदमी